ਜਲੰਧਰ: 3 ਨੌਜਵਾਨਾਂ ‘ਚੋਂ ਇਕ ਨੌਜਵਾਨ ਹੁੱਲੜਬਾਜ਼ੀ ਕਰਦੇ ਹੋਏ ਕਾਰ ਦੇ ਹੇਠਾਂ ਆ ਗਿਆ

0
80

 ਜਲੰਧਰ (TLT) ਜਲੰਧਰ ‘ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਪਠਾਨਕੋਟ ਚੌਕ ‘ਚ 3 ਨੌਜਵਾਨਾਂ ‘ਚੋਂ ਇਕ ਨੌਜਵਾਨ ਹੁੱਲੜਬਾਜ਼ੀ ਕਰਦੇ ਹੋਏ ਕਾਰ ਦੇ ਹੇਠਾਂ ਆ ਗਿਆ। ਘਟਨਾ ਸੀ.ਸੀ.ਟੀ.ਵੀ ‘ਚ ਹੋਈ ਕੈਦ। 3 ਨੌਜਵਾਨ ਸੜਕ ‘ਤੇ ਪੈਦਲ ਜਾ ਰਹੇ ਸਨ ਕਿ ਦੂਸਰੇ ਨੌਜਵਾਨ ਨੇ ਆਪਣੇ ਨਾਲਦੇ ਦੋਸਤ ਨੂੰ ਧੱਕਾ ਦੇ ਦਿੱਤਾ ਤੇ ਉਹ ਗੱਡੀ ਦੇ ਹੇਠਾਂ ਆ ਗਿਆ।