ਪੱਛਮੀ ਬੰਗਾਲ: ਛਾਪੇਮਾਰੀ ਦੌਰਾਨ ਝਾੜੀਆਂ ਵਿਚੋਂ 41 ਕੱਚੇ ਬੰਬ ਹੋਏ ਬਰਾਮਦ

0
29

 ਪੱਛਮੀ ਬੰਗਾਲ (TLT) ਬਾਰੂਈਪੁਰ ਦੇ ਪਦਮਪੁਕੂਰ ਖੇਤਰ ਵਿਚ ਹੋਈ ਇਕ ਛਾਪੇਮਾਰੀ ਵਿਚ ਕੱਲ੍ਹ ਝਾੜੀਆਂ ਵਿਚੋਂ 41 ਕੱਚੇ ਬੰਬ ਬਰਾਮਦ ਕੀਤੇ ਗਏ ਸਨ। ਫਿਲਹਾਲ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।