ਜਲੰਧਰ ਦੀ ਮਕਸੂਦਾਂ ਸਬਜੀ ਮੰਡੀ ਦੇ ਨਜਦੀਕ ਇਕ ਵਿਅਕਤੀ ਦੀ ਲਾਸ਼ ਹੋਈ ਬਰਾਮਦ

0
134

ਜਲੰਧਰ (TLT) – ਜਲੰਧਰ ਦੀ ਮਕਸੂਦਾਂ ਸਬਜੀ ਮੰਡੀ ਦੇ ਨਜਦੀਕ ਸੀਵਰੇਜ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ । ਵਿਅਕਤੀ ਦੀ ਪਹਿਚਾਣ ਨਹੀਂ ਹੋ ਪਾਈ ਹੈ ,ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ | ਪੁਲਿਸ ਆਲੇ-ਦੁਆਲੇ ਦੇ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ |