11 ਕਿੱਲੋ ਅਫੀਮ ਸਮੇਤ ਦੋ ਨੇਪਾਲੀ ਔਰਤਾਂ ਗ੍ਰਿਫਤਾਰ

0
153

 ਐਸ.ਏ.ਐਸ ਨਗਰ (TLT) ਮੁਹਾਲੀ ਪੁਲਿਸ ਵਲੋਂ ਦੋ ਨੇਪਾਲੀ ਔਰਤਾਂ ਨੂੰ 11 ਕਿੱਲੋ ਅਫ਼ੀਮ ਸਮੇਤ ਗ੍ਰਿਫਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਔਰਤਾਂ ਦੀ ਪਛਾਣ ਲਕਸ਼ਮੀ ਅਤੇ ਲੀਲਾ ਬੁੱਧਾ ਵਜੋਂ ਹੋਈ ਹੈ। ਉਕਤ ਔਰਤਾਂ ਦਿੱਲੀ ਤੋਂ ਸ਼ਿਮਲਾ ਲਈ ਅਫ਼ੀਮ ਲੈ ਕੇ ਜਾ ਰਹੀਆਂ ਸਨ।